strings_pa.properties 24 KB

123456789101112131415161718192021222324252627282930313233343536373839404142434445464748495051525354555657585960616263646566676869707172737475767778798081828384858687888990919293949596979899100101102103104105106107108109110111112113114115116117118119120121122123124125126127128129130131132133134135136137138139140141142143144145146147148149150151152153154155156157158159160161162163164165166167168169170171172173174175176177178179180181182183184185186187188189190191192193194195196197198199200201202203204205206207208209210211212213214215216217218219220221222223224225226227228229230231232233234235236237238239240241242243244245246247248249250251252253254255256257258259260261262263264265266267268269270271272273274275276277278279280281282283284285286287288289290291292293294295296297298299300301302303304305306307308309310311312313314315316317318319320
  1. # Locale Specific CSS files such as CJK, RTL,...
  2. # Generics
  3. ## Button
  4. generic.button.apply=ਲਾਗੂ ਕਰੋ
  5. generic.button.back=ਪਿੱਛੇ
  6. generic.button.cancel=ਰੱਦ ਕਰੋ
  7. generic.button.change=ਬਦਲੋ
  8. generic.button.close=ਬੰਦ ਕਰੋ
  9. generic.button.copy=ਕਾਪੀ ਕਰੋ
  10. generic.button.copied=ਕਾਪੀ ਕੀਤਾ!
  11. generic.button.done=ਮੁਕੰਮਲ
  12. generic.button.next=ਅੱਗੇ
  13. generic.button.print=ਪਰਿੰਟ ਕਰੋ
  14. ## Error
  15. # Defaults
  16. defaults.vault.vaultName=ਵਾਲਟ
  17. # Tray Menu
  18. traymenu.showMainWindow=ਵੇਖਾਓ
  19. traymenu.showPreferencesWindow=ਮੇਰੀ ਪਸੰਦ
  20. traymenu.lockAllVaults=ਸਾਰੇ ਲਾਕ ਕਰੋ
  21. traymenu.quitApplication=ਬਾਹਰ
  22. traymenu.vault.unlock=ਅਣ-ਲਾਕ ਕਰੋ
  23. traymenu.vault.lock=ਲਾਕ ਕਰੋ
  24. traymenu.vault.reveal=ਦਿਖਾਓ
  25. # Add Vault Wizard
  26. addvaultwizard.title=ਵਾਲਟ ਜੋੜੋ
  27. ## Welcome
  28. addvaultwizard.welcome.newButton=ਨਵਾਂ ਵਾਲਟ ਬਣਾਓ
  29. addvaultwizard.welcome.existingButton=ਮੌਜੂਦਾ ਵਾਲਟ ਖੋਲ੍ਹੋ
  30. ## New
  31. ### Name
  32. addvaultwizard.new.nameInstruction=ਵਾਲਟ ਲਈ ਨਾਂ ਚੁਣੋ
  33. addvaultwizard.new.namePrompt=ਵਾਲਟ ਦਾ ਨਾਂ
  34. ### Location
  35. addvaultwizard.new.locationInstruction=ਤੁਹਾਡੇ ਵਾਲੇਟ ਲਈ ਇੰਕ੍ਰਿਪਟ ਕੀਤੀਆਂ ਫ਼ਾਇਲਾਂ Cryptomator ਕਿੱਥੇ ਸਟੋਰ ਕਰੇ?
  36. addvaultwizard.new.locationLabel=ਸਟੋਰੇਜ਼ ਦੀ ਥਾਂ
  37. addvaultwizard.new.locationPrompt=…
  38. addvaultwizard.new.directoryPickerLabel=ਪਸੰਦੀਦਾ ਟਿਕਾਣਾ
  39. addvaultwizard.new.directoryPickerButton=…ਚੁਣੋ
  40. addvaultwizard.new.directoryPickerTitle=ਡਾਇਰੈਕਟਰੀ ਚੁਣੋ
  41. addvaultwizard.new.invalidName=ਵਾਲਟ ਦਾ ਨਾਂ ਗਲਤ ਹੈ। ਨਿਯਮਤ ਡਾਇਰੈਕਟਰੀ ਨਾਂ ਦੇਣ ਬਾਰੇ ਵਿਚਾਰੋ।
  42. ### Password
  43. addvaultwizard.new.createVaultBtn=ਵਾਲਟ ਬਣਾਓ
  44. addvaultwizard.new.generateRecoveryKeyChoice=ਤੁਸੀਂ ਬਿਨਾਂ ਪਾਸਵਰਡ ਦੇ ਆਪਣੇ ਡਾਟੇ ਨੂੰ ਇਸਤੇਮਾਲ ਨਹੀਂ ਕਰ ਸਕੋਗੇ। ਕੀ ਤੁਸੀਂ ਰਿਕਵਰੀ ਕੁੰਜੀ ਚਾਹੋਗੇ, ਜੇ ਕਿਤੇ ਤੁਸੀਂ ਆਪਣਾ ਪਾਸਵਰਡ ਭੁੱਲ ਜਾਓ?
  45. addvaultwizard.new.generateRecoveryKeyChoice.yes=ਹਾਂ ਜੀ ਬਿਲਕੁਲ, ਅਫਸੋਸ ਨਾਲੋਂ ਸਾਵਧਾਨੀ ਚੰਗੀ ਹੈ
  46. addvaultwizard.new.generateRecoveryKeyChoice.no=ਨਹੀਂ ਜੀ ਸ਼ੁਕਰੀਆ, ਮੈਨੂੰ ਆਪਣਾ ਪਾਸਵਰਡ ਯਾਦ ਰਹੇਗਾ
  47. ### Information
  48. addvault.new.readme.storageLocation.fileName=IMPORTANT.rtf
  49. addvault.new.readme.storageLocation.1=⚠️ ਵਾਲੇਟ ਫਾਇਲਾਂ ⚠️
  50. addvault.new.readme.storageLocation.2=ਇਹ ਤੁਹਾਡੇ ਵਾਲਟ ਦਾ ਸਟੋਰੇਜ਼ ਟਿਕਾਣਾ ਹੈ।
  51. addvault.new.readme.storageLocation.3=ਨਾ ਕਰੋ
  52. addvault.new.readme.storageLocation.4=• ਇਸ ਡਾਇਰੈਕਟਰੀ ਵਿੱਚ ਕਿਸੇ ਫਾਇਲ ਨਾਲ ਛੇੜਛਾੜ ਜਾਂ
  53. addvault.new.readme.storageLocation.5=• ਇਸ ਡਾਇਰੈਕਟਰੀ ਵਿੱਚ ਇੰਕ੍ਰਿਪਸ਼ਨ ਲਈ ਕੋਈ ਫਾਇਲ ਨਾ ਚੇਪੋ।
  54. addvault.new.readme.storageLocation.6=ਜੇ ਤੁਸੀਂ ਫਾਇਲਾਂ ਨੂੰ ਇੰਕ੍ਰਿਪਟ ਕਰਨਾ ਜਾਂ ਵਾਲਟ ਦੀ ਸਮੱਗਰੀ ਨੂੰ ਵੇਖਣਾ ਚਾਹੁੰਦੇ ਹੋ ਤਾਂ ਇੰਝ ਕਰੋ:
  55. addvault.new.readme.storageLocation.7=1. ਇਸ ਵਾਲਟ ਨੂੰ Cryptomator ਵਿੱਚ ਜੋੜੋ।
  56. addvault.new.readme.storageLocation.8=2. Cryptomator ਵਿੱਚ ਵਾਲਟ ਨੂੰ ਅਣ-ਲਾਕ ਕਰੋ।
  57. addvault.new.readme.storageLocation.9=3. "ਦਿਖਾਓ" ਬਟਨ ਨੂੰ ਕਲਿੱਕ ਕਰਕੇ ਪਹੁੰਚ ਟਿਕਾਣੇ ਨੂੰ ਖੋਲ੍ਹੋ।
  58. addvault.new.readme.storageLocation.10=ਜੇ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਦਸਤਾਵੇਜ਼ ਵੇਖੋ: %s
  59. addvault.new.readme.accessLocation.fileName=WELCOME.rtf
  60. addvault.new.readme.accessLocation.1=🔐️ ਇੰਕ੍ਰਿਪਟ ਕੀਤਾ ਵਾਲੀਅਮ 🔐️
  61. addvault.new.readme.accessLocation.2=ਇਹ ਤੁਹਾਡੇ ਵਾਲਟ ਦਾ ਪਹੁੰਚ ਟਿਕਾਣਾ ਹੈ।
  62. addvault.new.readme.accessLocation.3=ਇਸ ਵਾਲੀਅਮ ਵਿੱਚ ਜੋੜੀ ਗਈ ਕੋਈ ਵੀ ਫਾਇਲ Cryptomator ਵਲੋਂ ਇੰਕ੍ਰਿਪਟ ਕੀਤੀ ਜਾਵੇਗੀ। ਤੁਸੀਂ ਇਸ ਨੂੰ ਕਿਸੇ ਵੀ ਆਮ ਡਰਾਇਵ/ਫੋਲਡਰ ਵਾਂਗ ਵਰਤ ਸਕਦੇ ਹੋ। ਇਹ ਕੇਵਲ ਇਸ ਦੀ ਸਮੱਗਰੀ ਵੇਖਣ ਲਈ ਹੀ ਡਿ-ਕ੍ਰਿਪਟ ਹੁੰਦਾ ਹੈ, ਤੁਹਾਡੀਆਂ ਫਾਇਲਾਂ ਤੁਹਾਡੀ ਹਾਰਡ ਡਰਾਇਵ ਉੱਤੇ ਹਮੇਸ਼ਾਂ ਇੰਕ੍ਰਿਪਟ ਰਹਿੰਦੀਆਂ ਹਨ।
  63. addvault.new.readme.accessLocation.4=ਇਹ ਫਾਇਲ ਕਿਸੇ ਵੀ ਵੇਲੇ ਹਟਾ ਸਕਦੇ ਹੋ।
  64. ## Existing
  65. addvaultwizard.existing.instruction=ਆਪਣੇ ਮੌਜੂਦਾ ਵਾਲਟ ਦੀ "masterkey.cryptomator" ਫਾਇਲ ਚੁਣੋ।
  66. addvaultwizard.existing.chooseBtn=…ਚੁਣੋ
  67. addvaultwizard.existing.filePickerTitle=ਮਾਸਟਰ-ਕੁੰਜੀ ਫਾਇਲ ਚੁਣੋ
  68. ## Success
  69. addvaultwizard.success.nextStepsInstructions="%s" ਵਾਲਟ ਜੋੜਿਆ ਗਿਆ।\nਇਸ ਵਾਲਟ ਲਈ ਪਹੁੰਚ ਜਾਂ ਸਮੱਗਰੀ ਜੋੜਨ ਵਾਸਤੇ ਤੁਹਾਨੂੰ ਇਸ ਨੂੰ ਅਣ-ਲਾਕ ਕਰਨਾ ਹੋਵੇਗਾ। ਬਦਲਵੇਂ ਰੂਪ ਵਿੱਚ ਤੁਸੀਂ ਕਿਸੇ ਵੀ ਵੇਲੇ ਇਸ ਨੂੰ ਅਣ-ਲਾਕ ਕਰ ਸਕਦੇ ਹੋ।
  70. addvaultwizard.success.unlockNow=ਹੁਣੇ ਅਣ-ਲਾਕ ਕਰੋ
  71. # Remove Vault
  72. removeVault.title=ਵਾਲਟ ਹਟਾਓ
  73. removeVault.information=ਇਸ ਸਿਰਫ਼ Cryptomator ਨੂੰ ਇਹ ਵਾਲਟ ਭੁਲਾਏਗਾ। ਤੁਸੀਂ ਇਸ ਨੂੰ ਬਾਅਦ ਵਿੱਚ ਵੀ ਜੋੜ ਸਕਦੇ ਹੋ। ਕੋਈ ਵੀ ਇੰਕ੍ਰਿਪਟ ਕੀਤੀ ਫਾਇਲ ਤੁਹਾਡੀ ਹਾਰਡ ਡਰਾਇਵ ਉਤੋਂ ਹਟਾਈ ਨਹੀਂ ਜਾਵੇਗੀ।
  74. removeVault.confirmBtn=ਵਾਲਟ ਹਟਾਓ
  75. # Change Password
  76. changepassword.title=ਪਾਸਵਰਡ ਬਦਲੋ
  77. changepassword.enterOldPassword="%s" ਲਈ ਮੌਜੂਦਾ ਪਾਸਵਰਡ ਦਿਓ
  78. changepassword.finalConfirmation=ਮੈਂ ਸਮਝਦਾ/ਸਮਝਦੀ ਹਾਂ ਕਿ ਜੇ ਮੈਂ ਪਾਸਵਰਡ ਭੁੱਲਿਆ/ਭੁੱਲੀ ਤਾਂ ਮੈਂ ਆਪਣਾ ਡਾਟਾ ਵਰਤ ਨਹੀਂ ਸਕਾਂਗਾ/ਸਕਾਂਗੀ
  79. # Forget Password
  80. forgetPassword.title=ਪਾਸਵਰਡ ਭੁੱਲ ਗਏ
  81. forgetPassword.information=ਇਹ ਤੁਹਾਡੇ ਸਿਸਟਮ ਦੇ ਕੀ-ਚੇਨ ਵਿੱਚੋਂ ਇਸ ਵਾਲਟ ਦੇ ਸੰਭਾਲੇ ਪਾਸਵਰਡ ਨੂੰ ਹਟਾਏਗਾ।
  82. forgetPassword.confirmBtn=ਪਾਸਵਰਡ ਭੁੱਲ ਗਏ
  83. # Unlock
  84. unlock.passwordPrompt="%s" ਲਈ ਪਾਸਵਰਡ ਦਿਓ:
  85. unlock.savePassword=ਪਾਸਵਰਡ ਯਾਦ ਰੱਖੋ
  86. unlock.unlockBtn=ਅਣ-ਲਾਕ ਕਰੋ
  87. ##
  88. unlock.chooseMasterkey.filePickerTitle=ਮਾਸਟਰ-ਕੁੰਜੀ ਫਾਇਲ ਚੁਣੋ
  89. ## Success
  90. unlock.success.rememberChoice=ਚੋਣਾਂ ਯਾਦ ਰੱਖੋ, ਇਹ ਮੁੜ ਕੇ ਨਾ ਵੇਖਾਓ
  91. unlock.success.revealBtn=ਡਰਾਇਵ ਦਿਖਾਓ
  92. ## Failure
  93. unlock.error.heading=ਵਾਲਟ ਅਣ-ਲਾਕ ਕਰਨ ਲਈ ਅਸਮਰੱਥ
  94. ### Invalid Mount Point
  95. unlock.error.invalidMountPoint.notExisting="%s" ਮਾਊਂਟ ਪੁਆਇੰਟ ਡਾਇਰੈਕਟਰੀ ਨਹੀਂ, ਖਾਲੀ ਨਹੀਂ ਜਾਂ ਮੌਜੂਦ ਹੀ ਨਹੀਂ ਹੈ।
  96. unlock.error.invalidMountPoint.existing="%s" ਮਾਊਂਟ ਪੁਆਇੰਟ ਪਹਿਲਾਂ ਹੀ ਮੌਜੂਦ ਹੈ ਜਾਂ ਉਸ ਦਾ ਮੂਲ ਫੋਲਡਰ ਗੁੰਮ ਹੈ।
  97. # Lock
  98. ## Force
  99. lock.forced.heading=ਸਧਾਰਨ ਲਾਕ ਕਰਨਾ ਅਸਫ਼ਲ ਹੈ
  100. lock.forced.message=ਬਾਕੀ ਰਹਿੰਦੀਆਂ ਕਾਰਵਾਈਆਂ ਜਾਂ ਫ਼ਾਈਲਾਂ ਖੁੱਲ੍ਹਣ ਕਰਕੇ "%s" ਲਾਕ ਕਰਨ ਨੂੰ ਰੋਕਿਆ ਗਿਆ ਹੈ। ਤੁਸੀਂ ਇਸ ਵਾਲਟ ਨੂੰ ਧੱਕੇ ਨਾਲ ਲਾਕ ਕਰ ਸਕਦੇ ਹੋ, ਪਰ I/O ਵਿੱਚ ਰੁਕਾਵਟ ਪਾਉਣ ਨਾਲ ਨਾ-ਸੰਭਾਲਿਆ ਡਾਟਾ ਖਤਮ ਹੋ ਜਾ ਸਕਦਾ ਹੈ।
  101. lock.forced.confirmBtn=ਧੱਕੇ ਨਾਲ ਲਾਕ ਕਰੋ
  102. ## Failure
  103. lock.fail.heading=ਵਾਲਟ ਲਾਕ ਕਰਨਾ ਅਸਫ਼ਲ ਹੈ।
  104. lock.fail.message=ਵਾਲਟ "%s" ਨੂੰ ਲਾਕ ਨਹੀਂ ਕੀਤਾ ਜਾ ਸਕਿਆ। ਯਕੀਨੀ ਬਣਾਓ ਕਿ ਨਾ-ਸੰਭਾਲੇ ਕੰਮ ਨੂੰ ਹੋਰ ਥਾਂ ਸੰਭਾਲ ਲਿਆ ਹੈ ਅਤੇ ਖਾਸ ਪੜ੍ਹਨ/ਲਿਖਣ ਕਾਰਵਾਈਆਂ ਪੂਰੀਆਂ ਹੋਈਆਂ ਹਨ। ਵਾਲਟ ਨੂੰ ਬੰਦ ਕਰਨ ਲਈ Cryptomator ਕਾਰਵਾਈ ਨੂੰ ਖਤਮ ਕਰੋ।
  105. # Migration
  106. migration.title=ਵਾਲਟ ਅੱਪਗਰੇਡ ਕਰੋ
  107. ## Start
  108. migration.start.prompt=ਤੁਹਾਡੇ ਵਾਲੇਟ "%s" ਨੂੰ ਨਵੇਂ ਫਾਰਮੈਟ ਲਈ ਅੱਪਗਰੇਡ ਕਰਨ ਦੀ ਲੋੜ ਹੈ। ਜਾਰੀ ਰੱਖਣ ਤੋਂ ਪਹਿਲਾਂ ਪੱਕਾ ਕਰੋ ਕਿ ਇਸ ਵਾਲਟ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਵੀ ਸਿੰਕਰੋਨਾਈਜੇਸ਼ਨ ਬਾਕੀ ਨਹੀਂ ਰਹਿੰਦੀ ਹੈ।
  109. migration.start.confirm=ਹਾਂ, ਮੇਰਾ ਵਾਲਟ ਪੂਰੀ ਤਰ੍ਹਾਂ ਸਿੰਕ ਹੈ
  110. ## Run
  111. migration.run.enterPassword="%s" ਲਈ ਪਾਸਵਰਡ ਦਿਓ
  112. migration.run.startMigrationBtn=ਵਾਲਟ ਮਾਈਗਰੇਟ ਕਰੋ
  113. migration.run.progressHint=ਇਸ ਨੂੰ ਕੁਝ ਵੇਲਾ ਲੱਗ ਸਕਦਾ ਹੈ…
  114. ## Success
  115. migration.success.nextStepsInstructions="%s" ਕਾਮਯਾਬੀ ਨਾਲ ਮਾਈਗਰੇਟ ਕੀਤਾ\nਹੁਣ ਤੁਸੀਂ ਆਪਣੇ ਵਾਲਟ ਨੂੰ ਅਣ-ਲਾਕ ਕਰ ਸਕਦੇ ਹੋ।
  116. migration.success.unlockNow=ਹੁਣੇ ਅਣ-ਲਾਕ ਕਰੋ
  117. ## Missing file system capabilities
  118. migration.error.missingFileSystemCapabilities.title=ਗੈਰ-ਸਹਾਇਕ ਫਾਇਲ ਸਿਸਟਮ
  119. migration.error.missingFileSystemCapabilities.description=ਮਾਈਗਰੇਸ਼ਨ ਸ਼ੁਰੂ ਨਹੀਂ ਹੋਈ ਸੀ, ਕਿਉਂਕਿ ਤੁਹਾਡਾ ਵਾਲਟ ਅਢੁੱਕਵੇਂ ਫਾਇਲ ਸਿਸਟਮ ਉੱਤੇ ਮੌਜੂਦ ਹੈ।
  120. migration.error.missingFileSystemCapabilities.reason.LONG_FILENAMES=ਫਾਇਲ ਸਿਸਟਮ ਲੰਮੇ ਫਾਇਲ ਨਾਵਾਂ ਲਈ ਸਹਾਇਕ ਨਹੀਂ ਹੈ।
  121. migration.error.missingFileSystemCapabilities.reason.LONG_PATHS=ਫਾਇਲ ਸਿਸਟਮ ਲੰਮੇ ਮਾਰਗਾਂ ਲਈ ਸਹਾਇਕ ਨਹੀਂ ਹੈ।
  122. migration.error.missingFileSystemCapabilities.reason.READ_ACCESS=ਫਾਇਲ ਸਿਸਟਮ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦਾ ਹੈ।
  123. migration.error.missingFileSystemCapabilities.reason.WRITE_ACCESS=ਫਾਇਲ ਸਿਸਟਮ ਲਿਖਣ ਦੀ ਇਜਾਜ਼ਤ ਨਹੀਂ ਦਿੰਦਾ ਹੈ।
  124. ## Impossible
  125. migration.impossible.heading=ਵਾਲਟ ਮਾਈਗਰੇਟ ਕਰਨ ਲਈ ਅਸਮਰੱਥ
  126. migration.impossible.reason=ਵਾਲਟ ਨੂੰ ਆਪਣੇ-ਆਪ ਮਾਈਗਰੇਟ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਦਾ ਸਟੋਰੇਜ਼ ਟਿਕਾਣਾ ਜਾਂ ਪਹੁੰਚ ਪੁਆਇੰਟ ਅਨੁਕੂਲ ਨਹੀਂ ਹੈ।
  127. migration.impossible.moreInfo=ਵਾਲਟ ਨੂੰ ਅਜੇ ਵੀ ਪੁਰਾਣੇ ਵਰਜ਼ਨ ਨਾਲ ਖੋਲ੍ਹਿਆ ਜਾ ਸਕਦਾ ਹੈ। ਵਾਲਟ ਨੂੰ ਖੁਦ ਕਿਵੇਂ ਮਾਈਗਰੇਟ ਕਰੀਏ, ਇਸ ਬਾਰੇ ਹਦਾਇਤਾਂ ਲਈ ਵੇਖੋ
  128. # Health Check
  129. ## Start
  130. ## Start Failure
  131. ## Check Selection
  132. ## Detail view
  133. ## Fix Application
  134. # Preferences
  135. preferences.title=ਮੇਰੀ ਪਸੰਦ
  136. ## General
  137. preferences.general=ਆਮ
  138. preferences.general.theme=ਦਿੱਖ ਅਤੇ ਰਵਈਆ
  139. preferences.general.theme.automatic=ਆਟੋਮੈਟਿਕ
  140. preferences.general.theme.light=ਹਲਕਾ
  141. preferences.general.theme.dark=ਗੂੜ੍ਹਾ
  142. preferences.general.unlockThemes=ਗੂੜ੍ਹਾ ਢੰਗ ਅਣ-ਲਾਕ ਕਰੋ
  143. preferences.general.showMinimizeButton=ਘੱਟੋ-ਘੱਟ ਬਟਨ ਦਿਖਾਓ
  144. preferences.general.showTrayIcon=ਟਰੇ ਆਈਕਾਨ ਵੇਖਾਓ (ਮੁੜ-ਚਾਲੂ ਕਰਨ ਦੀ ਲੋੜ ਹੈ)
  145. preferences.general.startHidden=ਜਦੋਂ Cryptomator ਸ਼ੁਰੂ ਹੋਵੇ ਤਾਂ ਵਿੰਡੋ ਲੁਕਾਓ
  146. preferences.general.debugLogging=ਡੀਬੱਗ ਲਾਗ ਸਮਰੱਥ ਕਰੋ
  147. preferences.general.debugDirectory=ਲਾਗ ਫਾਇਲਾਂ ਦਿਖਾਓ
  148. preferences.general.autoStart=ਸਿਸਟਮ ਸ਼ੁਰੂ ਵੇਲੇ Cryptomator ਚਲਾਓ
  149. preferences.general.keychainBackend=ਪਾਸਵਰਡ ਇਸ ਨਾਲ ਸੰਭਾਲੋ
  150. preferences.general.interfaceOrientation=ਇੰਟਰਟੇਸ ਸਥਿਤੀ
  151. preferences.general.interfaceOrientation.ltr=ਖੱਬੇ ਤੋਂ ਸੱਜਾ
  152. preferences.general.interfaceOrientation.rtl=ਸੱਜੇ ਤੋਂ ਖੱਬਾ
  153. ## Volume
  154. preferences.volume=ਵਰਚੁਅਲ ਡਰਾਇਵ
  155. preferences.volume.type=ਵਾਲੀਅਮ ਦੀ ਕਿਸਮ
  156. preferences.volume.webdav.port=WebDAV ਪੋਰਟ
  157. preferences.volume.webdav.scheme=WebDAV ਸਕੀਮ
  158. ## Updates
  159. preferences.updates=ਅੱਪਡੇਟ
  160. preferences.updates.currentVersion=ਮੌਜੂਦਾ ਵਰਜ਼ਨ: %s
  161. preferences.updates.autoUpdateCheck=ਅੱਪਡੇਟ ਲਈ ਆਪਣੇ-ਆਪ ਜਾਂਚ ਕਰੋ
  162. preferences.updates.checkNowBtn=ਹੁਣੇ ਜਾਂਚ ਕਰੋ
  163. preferences.updates.updateAvailable=ਉਪਲੱਬਧ %s ਵਰਜ਼ਨ ਲਈ ਅੱਪਡੇਟ ਕਰੋ।
  164. ## Contribution
  165. #<-- Add entries for donations and code/translation/documentation contribution -->
  166. ## About
  167. preferences.about=ਇਸ ਬਾਰੇ
  168. # Vault Statistics
  169. stats.title=%s ਲਈ ਅੰਕੜੇ
  170. stats.cacheHitRate=ਕੈਸ਼ ਹਿੱਟ ਦਰ
  171. ## Read
  172. stats.read.throughput.idle=ਪੜ੍ਹਨ: ਵੇਹਲਾ
  173. stats.read.throughput.kibs=ਪੜ੍ਹਨ: %.2f kiB/s
  174. stats.read.throughput.mibs=ਪੜ੍ਹਨ: %.2f MiB/s
  175. stats.read.total.data.none=ਡਾਟਾ ਪੜ੍ਹਨ: -
  176. stats.read.total.data.kib=ਡਾਟਾ ਪੜ੍ਹਨ: %.1f kiB
  177. stats.read.total.data.mib=ਡਾਟਾ ਪੜ੍ਹਨ: %.1f MiB
  178. stats.read.total.data.gib=ਡਾਟਾ ਪੜ੍ਹਨ: %.1f GiB
  179. stats.decr.total.data.none=ਡਾਟਾ ਡਿ-ਕ੍ਰਿਪਟ ਕੀਤਾ: -
  180. stats.decr.total.data.kib=ਡਾਟਾ ਡਿ-ਕ੍ਰਿਪਟ ਕੀਤਾ: %.1f kiB
  181. stats.decr.total.data.mib=ਡਾਟਾ ਡਿ-ਕ੍ਰਿਪਟ ਕੀਤਾ: %.1f MiB
  182. stats.decr.total.data.gib=ਡਾਟਾ ਡਿ-ਕ੍ਰਿਪਟ ਕੀਤਾ: %.1f GiB
  183. stats.read.accessCount=ਕੁੱਲ ਪੜ੍ਹੇ: %d
  184. ## Write
  185. stats.write.throughput.idle=ਲਿਖੇ: ਵੇਹਲ
  186. stats.write.throughput.kibs=ਲਿਖੇ: %.2f kiB/s
  187. stats.write.throughput.mibs=ਲਿਖੇ: %.2f MiB/s
  188. stats.write.total.data.none=ਲਿਖਿਆ ਡਾਟਾ: -
  189. stats.write.total.data.kib=ਡਾਟਾ ਲਿਖਿਆ: %.1f kiB
  190. stats.write.total.data.mib=ਡਾਟਾ ਲਿਖਿਆ: %.1f MiB
  191. stats.write.total.data.gib=ਡਾਟਾ ਲਿਖਿਆ: %.1f GiB
  192. stats.encr.total.data.none=ਡਾਟਾ ਇੰਕ੍ਰਿਪਟ ਕੀਤਾ: -
  193. stats.encr.total.data.kib=ਡਾਟਾ ਇੰਕ੍ਰਿਪਟ ਕੀਤਾ: %.1f kiB
  194. stats.encr.total.data.mib=ਡਾਟਾ ਇੰਕ੍ਰਿਪਟ ਕੀਤਾ: %.1f MiB
  195. stats.encr.total.data.gib=ਡਾਟਾ ਇੰਕ੍ਰਿਪਟ ਕੀਤਾ: %.1f GiB
  196. stats.write.accessCount=ਕੁੱਲ ਲਿਖੇ: %d
  197. # Main Window
  198. main.closeBtn.tooltip=ਬੰਦ ਕਰੋ
  199. main.minimizeBtn.tooltip=ਘੱਟੋ-ਘੱਟ
  200. main.preferencesBtn.tooltip=ਮੇਰੀ ਪਸੰਦ
  201. main.debugModeEnabled.tooltip=ਡੀਬੱਗ ਮੋਡ ਚਾਲੂ ਹੈ
  202. main.donationKeyMissing.tooltip=ਦਾਨ ਦੇਣ ਬਾਰੇ ਵਿਚਾਰ ਕਰੋ ਜੀ
  203. ## Drag 'n' Drop
  204. main.dropZone.dropVault=ਇਹ ਵਾਲਟ ਜੋੜੋ
  205. main.dropZone.unknownDragboardContent=ਜੇ ਤੁਸੀਂ ਵਾਲਟ ਜੋੜਨਾ ਚਾਹੁੰਦੇ ਹੋ ਤਾਂ ਇਸ ਨੂੰ ਬੰਦ ਵਿੰਡੋ ਉੱਤੇ ਖਿੱਚੋ
  206. ## Vault List
  207. main.vaultlist.emptyList.onboardingInstruction=ਵਾਲਟ ਜੋੜਨ ਲਈ ਇੱਥੇ ਕਲਿੱਕ ਕਰੋ
  208. main.vaultlist.contextMenu.lock=ਲਾਕ ਕਰੋ
  209. main.vaultlist.contextMenu.unlock=ਅਣ-ਲਾਕ ਕਰੋ…
  210. main.vaultlist.contextMenu.unlockNow=ਹੁਣੇ ਅਣ-ਲਾਕ ਕਰੋ
  211. main.vaultlist.contextMenu.reveal=ਡਰਾਇਵ ਦਿਖਾਓ
  212. main.vaultlist.addVaultBtn=ਵਾਲਟ ਜੋੜੋ
  213. ## Vault Detail
  214. ### Welcome
  215. main.vaultDetail.welcomeOnboarding=ਆਪਣੀਆਂ ਫਾਇਲਾਂ ਨੂੰ ਸੁਰੱਖਿਅਤ ਕਰਨ ਲਈ Cryptomator ਚੁਣਨ ਵਾਸਤੇ ਧੰਨਵਾਦ ਹੈ। ਜੇ ਤੁਹਾਨੂੰ ਮਦਦ ਚਾਹੀਦੀ ਹੋਵੇ ਤਾਂ ਸਾਡੀਆਂ ਸ਼ੁਰੂਆਤੀ ਗਾਈਡਾਂ ਵੇਖੋ:
  216. ### Locked
  217. main.vaultDetail.lockedStatus=ਲਾਕ ਹੈ
  218. main.vaultDetail.unlockBtn=ਅਣ-ਲਾਕ ਕਰੋ…
  219. main.vaultDetail.unlockNowBtn=ਹੁਣੇ ਅਣ-ਲਾਕ ਕਰੋ
  220. main.vaultDetail.optionsBtn=ਵਾਲਟ ਚੋਣਾਂ
  221. main.vaultDetail.passwordSavedInKeychain=ਪਾਸਵਰਡ ਸੰਭਾਲਿਆ
  222. ### Unlocked
  223. main.vaultDetail.unlockedStatus=ਅਣ-ਲਾਕ ਹੈ
  224. main.vaultDetail.accessLocation=ਤੁਹਾਡੇ ਵਾਲਟ ਦੀ ਸਮੱਗਰੀ ਇੱਥੋਂ ਵਰਤੀ ਜਾ ਸਕਦੀ ਹੈ:
  225. main.vaultDetail.revealBtn=ਡਰਾਇਵ ਦਿਖਾਓ
  226. main.vaultDetail.lockBtn=ਲਾਕ ਕਰੋ
  227. main.vaultDetail.bytesPerSecondRead=ਪੜ੍ਹਨ:
  228. main.vaultDetail.bytesPerSecondWritten=ਲਿਖਣ:
  229. main.vaultDetail.throughput.idle=ਵੇਹਲਾ
  230. main.vaultDetail.throughput.kbps=%.1f kiB/s
  231. main.vaultDetail.throughput.mbps=%.1f MiB/s
  232. main.vaultDetail.stats=ਵਾਲਟ ਅੰਕੜੇ
  233. ### Missing
  234. main.vaultDetail.missing.info=Cryptomator ਇਸ ਮਾਗਰ ਉੱਤੇ ਵਾਲਟ ਨਹੀਂ ਲੱਭਿਆ ਸਕੀ।
  235. main.vaultDetail.missing.recheck=ਮੁੜ-ਜਾਂਚੋ
  236. main.vaultDetail.missing.remove=ਵਾਲਟ ਸੂਚੀ ਤੋਂ ਹਟਾਓ…
  237. main.vaultDetail.missing.changeLocation=ਵਾਲਟ ਟਿਕਾਣੇ ਨੂੰ ਬਦਲੋ…
  238. ### Needs Migration
  239. main.vaultDetail.migrateButton=ਵਾਲਟ ਅੱਪਗਰੇਡ ਕਰੋ
  240. main.vaultDetail.migratePrompt=ਤੁਹਾਡੇ ਵਾਲਟ ਨੂੰ ਵਰਤੇ ਜਾਣ ਤੋਂ ਪਹਿਲਾਂ ਨਵੇਂ ਫਾਰਮੈਟ ਲਈ ਅੱਪਗਰੇਡ ਕਰਨ ਦੀ ਲੋੜ ਹੈ
  241. # Wrong File Alert
  242. wrongFileAlert.title=ਫਾਇਲਾਂ ਇੰਕ੍ਰਿਪਟ ਕਿਵੇਂ ਹੁੰਦੀਆਂ ਹਨ
  243. wrongFileAlert.header.title=ਕੀ ਤੁਸੀਂ ਇਹ ਫਾਇਲਾਂ ਨੂੰ ਇੰਕ੍ਰਿਪਟ ਕਰਨ ਦੀ ਕੀਤੀ ਸੀ?
  244. wrongFileAlert.header.lead=ਇਸ ਮਕਸਦ ਲਈ Cryptomator ਤੁਹਾਡੇ ਸਿਸਟਮ ਫਾਇਲ ਮੈਨੇਜਰ ਵਿੱਚ ਵਾਲੀਅਮ ਦਿੰਦਾ ਹੈ।
  245. wrongFileAlert.instruction.0=ਫਾਇਲਾਂ ਇੰਕ੍ਰਿਪਟ ਕਰਨ ਲਈ, ਅੱਗੇ ਦਿੱਤੇ ਪੜਾਅ ਹਨ:
  246. wrongFileAlert.instruction.1=1. ਆਪਣੇ ਵਾਲਟ ਨੂੰ ਅਣ-ਲਾਕ ਕਰੋ।
  247. wrongFileAlert.instruction.2=2. ਆਪਣੇ ਫਾਇਲ ਮੈਨੇਜਰ ਵਿੱਚ ਵਾਲੀਅਮ ਨੂੰ ਖੋਲ੍ਹਣ ਲਈ "ਦਿਖਾਓ" ਨੂੰ ਕਲਿੱਕ ਕਰੋ।
  248. wrongFileAlert.instruction.3=3. ਆਪਣੀਆਂ ਫਾਇਲਾਂ ਇਸ ਵਾਲੀਅਮ ਵਿੱਚ ਜੋੜੋ।
  249. wrongFileAlert.link=ਹੋਰ ਮਦਦ ਲਈ ਵੇਖੋ
  250. # Vault Options
  251. ## General
  252. vaultOptions.general=ਆਮ
  253. vaultOptions.general.vaultName=ਵਾਲਟ ਦਾ ਨਾਂ
  254. vaultOptions.general.unlockAfterStartup=Cryptomator ਸ਼ੁਰੂ ਹੋਣ ਵੇਲੇ ਵਾਲਟ ਅਣ-ਲਾਕ ਕਰੋ
  255. vaultOptions.general.actionAfterUnlock=ਕਾਮਯਾਬੀ ਨਾਲ ਅਣ-ਲਾਕ ਕਰਨ ਦੇ ਬਾਅਦ
  256. vaultOptions.general.actionAfterUnlock.ignore=ਕੁਝ ਨਾ ਕਰੋ
  257. vaultOptions.general.actionAfterUnlock.reveal=ਡਰਾਇਵ ਦਿਖਾਓ
  258. vaultOptions.general.actionAfterUnlock.ask=ਪੁੱਛੋ
  259. ## Mount
  260. vaultOptions.mount=ਮਾਊਂਟ ਕਰਨਾ
  261. vaultOptions.mount.readonly=ਕੇਵਲ ਪੜ੍ਹਨ ਲਈ
  262. vaultOptions.mount.customMountFlags=ਪਸੰਦੀਦਾ ਮਾਊਂਟ ਚਿੰਨ੍ਹ
  263. vaultOptions.mount.winDriveLetterOccupied=ਮੱਲਿਆ
  264. vaultOptions.mount.mountPoint=ਮਾਊਂਟ ਪੁਆਇੰਟ
  265. vaultOptions.mount.mountPoint.auto=ਆਪਣੇ-ਆਪ ਢੁੱਕਵਾਂ ਟਿਕਾਣਾ ਚੁਣ ਲਵੋ
  266. vaultOptions.mount.mountPoint.driveLetter=ਜਾਰੀ ਕੀਤਾ ਡਰਾਇਵ ਅੱਖਰ ਵਰਤੋਂ
  267. vaultOptions.mount.mountPoint.custom=ਪਸੰਦੀਦਾ ਮਾਰਗ
  268. vaultOptions.mount.mountPoint.directoryPickerButton=…ਚੁਣੋ
  269. vaultOptions.mount.mountPoint.directoryPickerTitle=ਖਾਲੀ ਡਾਇਰੈਕਟਰੀ ਚੁਣੋ
  270. ## Master Key
  271. vaultOptions.masterkey=ਪਾਸਵਰਡ
  272. vaultOptions.masterkey.changePasswordBtn=ਪਾਸਵਰਡ ਬਦਲੋ
  273. vaultOptions.masterkey.forgetSavedPasswordBtn=ਸੰਭਾਲਿਆ ਪਾਸਵਰਡ ਭੁੱਲੋ
  274. vaultOptions.masterkey.recoveryKeyExplanation=ਜੇ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ਤਾਂ ਤੁਹਾਡੇ ਵਾਲਟ ਲਈ ਪਹੁੰਚ ਬਹਾਲ ਕਰਨ ਵਾਸਤੇ ਸਿਰਫ਼ ਰਿਕਵਰੀ ਕੁੰਜੀ ਹੀ ਹੈ।
  275. vaultOptions.masterkey.showRecoveryKeyBtn=ਰਿਕਰਵੀ ਕੁੰਜੀ ਦਿਖਾਓ
  276. vaultOptions.masterkey.recoverPasswordBtn=ਪਾਸਵਰਡ ਰਿਕਵਰ ਕਰੋ
  277. # Recovery Key
  278. recoveryKey.title=ਰਿਕਵਰੀ ਕੁੰਜੀ
  279. recoveryKey.enterPassword.prompt="%s" ਲਈ ਰਿਕਵਰੀ ਕੁੰਜੀ ਵੇਖਣ ਵਾਸਤੇ ਆਪਣਾ ਪਾਸਵਰਡ ਦਿਓ:
  280. recoveryKey.display.message="%s" ਲਈ ਪਹੁੰਚ ਬਹਾਲ ਕਰਨ ਵਾਸਤੇ ਹੇਠਲੀ ਰਿਕਵਰੀ ਕੁੰਜੀ ਵਰਤੀ ਜਾ ਸਕਦੀ ਹੈ:
  281. recoveryKey.display.StorageHints=ਇਸ ਨੂੰ ਕਿਸੇ ਥਾਂ ਬਹੁਤ ਹੀ ਸੰਭਾਲ ਕੇ ਰੱਖੋ.:\n • ਇਸ ਨੂੰ ਪਾਸਵਰਡ ਮੈਨੇਜਰ ਵਰਤ ਕੇ ਸੰਭਾਲੋ\n • ਇਸ ਨੂੰ USB ਫਲੈਸ਼ ਡਰਾਇਵ ਉੱਤੇ ਸੰਭਾਲੋ\n • ਇਸ ਨੂੰ ਪੇਪਰ ਉੱਤੇ ਛਪ ਲਵੋ
  282. recoveryKey.recover.prompt='%s" ਲਈ ਆਪਣਾ ਰਿਕਵਰੀ ਕੁੰਜੀ ਦਿਓ:
  283. recoveryKey.recover.validKey=ਇਹ ਜਾਇਜ਼ ਰਿਕਰਵੀ ਕੁੰਜੀ ਹੈ
  284. recoveryKey.printout.heading=Cryptomator ਰਿਕਵਰੀ ਕੁੰਜੀ\n"%s"\n
  285. # New Password
  286. newPassword.promptText=ਨਵਾਂ ਪਾਸਵਰਡ ਦਿਓ
  287. newPassword.reenterPassword=ਨਵੇਂ ਪਾਸਵਰਡ ਦੀ ਤਸਦੀਕ ਕਰੋ
  288. newPassword.passwordsMatch=ਪਾਸਵਰਡ ਮਿਲਦੇ!
  289. newPassword.passwordsDoNotMatch=ਪਾਸਵਰਡ ਮਿਲਦੇ ਨਹੀਂ ਹਨ
  290. passwordStrength.messageLabel.tooShort=ਘੱਟ-ਘੱਟੋ %d ਅੱਖਰ ਵਰਤੋਂ
  291. passwordStrength.messageLabel.0=ਬਹੁਤ ਕਮਜ਼ੋਰ
  292. passwordStrength.messageLabel.1=ਕਮਜ਼ੋਰ
  293. passwordStrength.messageLabel.2=ਠੀਕ-ਠਾਕ
  294. passwordStrength.messageLabel.3=ਮਜ਼ਬੂਤ
  295. passwordStrength.messageLabel.4=ਬਹੁਤ ਮਜ਼ਬੂਤ
  296. # Quit
  297. quit.prompt=ਐਪਲੀਕੇਸ਼ਨ ਬੰਦ ਕਰਨੀ ਹੈ? ਅਣ-ਲਾਕ ਕੀਤੇ ਵਾਲਟ ਹਨ।
  298. quit.lockAndQuit=ਲਾਕ ਕਰੋ ਤੇ ਬਾਹਰ ਜਾਓ